Advertisement

#KhetiBachaoYatra. We will fight to ensure that the livelihoods of our farmers

#KhetiBachaoYatra. We will fight to ensure that the livelihoods of our farmers ਅੱਜ ਸਾਡੀ ਖੇਤੀ ਬਚਾਓ ਯਾਤਰਾ ਦੇ ਪਹਿਲੇ ਦਿਨ ਤੁਹਾਡੇ ਸਾਰਿਆਂ ਦੇ ਮਿਲੇ ਸਾਥ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੇ ਕਿਸਾਨਾਂ, ਮਜ਼ਦੂਰਾਂ ਤੇ ਹੋਰ ਕਿਸੇ ਦੀ ਵੀ ਰੋਜ਼ੀ ਰੋਟੀ ਖ਼ਤਰੇ ‘ਚ ਨਾ ਪਵੇ। ਅਸੀਂ ਇਸ ਖੇਤੀ ਬਚਾਓ ਯਾਤਰਾ ਦਾ ਦੂਜਾ ਦਿਨ ਕੱਲ ਸੰਗਰੂਰ ਤੋਂ ਕਰਾਂਗੇ।
...
I am humbled by the tremendous support and love we received on Day 1 of our #KhetiBachaoYatra. We will fight to ensure that the livelihoods of our farmers, labourers and others are not endangered. Will start our 2nd day from Sangrur.

farmers

Post a Comment

0 Comments